Paris ale
Digital creater
ਵਾਹਿਗੁਰੂ ਜੀ
Darek saab
ਇਹ ਬੰਦੇ ਨੂੰ ਕਹਿੰਦੇ ਮਾਨਸਾ ਵਾਲਾ ਝੋਟਾ ਤੇ ਕੰਮ ਵੀ ਝੋਟਿਆਂ ਵਾਲੇ ਆ ਨਸ਼ਾ ਮੁਕਤ ਮਾਨਸਾ ਕਰਨਾ ਬਾਈ ਕਹਿੰਦਾ ਸਾਥ ਦਿਉ ਮਾਨਸਾ ਵਾਲਿਉ ਝੋਲਾ ਨਸ਼ੇ ਵਾਲੇ ਕੈਪਸੂਲਾਂ ਦਾ ਫੜ੍ਹਿਆ
ਇਸ ਤੋ ਵੱਡਾ ਕਲਯੁੱਗ ਕਿੱਥੇ ਹੋਊ ਨਿੱਕੀ ਬੱਚੀ ਨੂੰ ਨਹਿਰ ਵਿੱਚ ਸੁੱਟਣ ਲੱਗੇ ਸੀ
01/07/2023
*ਅਸਲੀ ਜਿੰਦਗੀ 40 ਸਾਲ*
40 ਸਾਲ ਦੀ ਉਮਰ ਤੋਂ ਬਾਅਦ ਘੱਟ ਪੜੇ ਜਾਂ ਵੱਧ ਪੜੇ ਵਿੱਚ ਬਹੁਤਾ ਅੰਤਰ ਨਹੀਂ ਰਹਿ ਜਾਂਦਾ ਹੋ ਸਕਦਾ ਘੱਟ ਪੜਿਆ ਵੱਧ ਕਮਾ ਰਿਹਾ ਹੋਵੇ। 50 ਸਾਲ ਦੀ ਉਮਰ ਵਿੱਚ ਘੱਟ ਸੋਹਣੇ ਅਤੇ ਵੱਧ ਸੋਹਣੇ ਵਿੱਚ ਬਹੁਤਾ ਅੰਤਰ ਨਹੀਂ ਰਹਿ ਜਾਂਦਾ ਕਿਉਂਕਿ ਸਮੇ ਦੀਆਂ ਝੁਰੜੀਆਂ ਅਤੇ ਦਾਗ ਛੱਪ ਨਹੀਂ ਸਕਦੇ। 60 ਸਾਲ ਦੀ ਉਮਰ ਵਿੱਚ ਛੋਟੇ ਅਹੁਦੇ ਅਤੇ ਵੱਡੇ ਅਹੁਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਰੀਟਾਇਰਮੈਂਟ ਤੋਂ ਬਾਅਦ ਚਪੜਾਸੀ ਵੀ ਬੌਸ ਦੇ ਮੂੰਹ ਲਗਣਾ ਨਹੀਂ ਚਾਹੁੰਦਾ। 70 ਸਾਲ ਦੀ ਉਮਰ ਵੱਡੇ ਬੰਗਲੇ ਅਤੇ ਛੋਟੀ ਛੱਤ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਕਿਉਂਕਿ ਕਮਜੋਰ ਹੱਡੀਆਂ ਇੱਕ ਕਮਰੇ ਤੋਂ ਦੂਜੇ ਕਮਰੇ ਤੱਕ ਲਿਜਾ ਨਹੀਂ ਸਕਦੀਆਂ। 80 ਸਾਲ ਦੀ ਉਮਰ ਤੋ ਬਾਅਦ ਪੈਸਾ ਹੈ ਜਾਂ ਨਹੀ ਬਰਾਬਰ ਕਿਉਕਿ ਪੈਸਾ ਖਰਚਣਾ ਕਿਥੇ ਹੈ ਪਤਾ ਨਹੀ ਲਗਦਾ। 90 ਸਾਲ ਦੀ ਉਮਰ ਤੋਂ ਬਾਅਦ ਸੌਣਓ ਜਾਗਣਾ ਬਰਾਬਰ ਕਿਉਕਿ ਜਾਗਦੇ ਕੋਈ ਨਹੀਂ ਬਲਾਉਂਦਾ ਨਾਂਹੀ ਕੋਈ ਗੱਲ ਕਰਦਾ।
ਇਹੀ ਜਿੰਦਗੀ ਆ ਜਿਹੜੀ ਸਭ ਨੇ ਜਿਉਣੀ ਆ। ਇਸ ਲਈ ਆਪਣੀਆਂ ਨੈਤਿਕ ਜਿੰਮੇਵਾਰੀ ਨਿਭਾਉਂਦੇ ਹੋਏ ਕੁਝ ਸਮਾਂ ਮਨੁਖਤਾ ਦੀ ਸੇਵਾ ਲਈ ਅਤੇ ਕੁਦਰਤ ਲਈ ਕੱਢਣਾ ਚਾਹੀਦਾ ਹੈ।
ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਦੇ ਆਪ ਸਰਕਾਰ ਨੂੰ ਸਵਾਲ??? (ਜਸਟਿਸ ਫਾਰ ਸਿੱਧੂ ਮੂਸੇ ਵਾਲਾ)
Cliquez ici pour réclamer votre Listage Commercial.
Type
Contacter l'entreprise
Téléphone
Site Web
Adresse
92600
Notifications
Soyez le premier à savoir et laissez-nous vous envoyer un courriel lorsque Paris ale publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.
