Pind ghudani
Contact information, map and directions, contact form, opening hours, services, ratings, photos, videos and announcements from Pind ghudani, Health/Beauty, Ghudani Kaplan, Ludhiana.
22/08/2026
ਜਾਂ ਤਾਂ ਇਹਨਾ ਦਾ ਦਿਮਾਗ ਹਿੱਲਿਆ ਹੋਣਾ ਜਾਂ ਫਿਰ ਅਸੀ ਪਾਗ਼ਲ ਹਾਂ
ਅਸੀ ਦਿਨ ਰਾਤ ਇੱਕ ਕੀਤਾ ਹੋਇਆ ਕਿ ਆਪਣੇ ਉ ਜਾਂ ਨੂੰ ਬਰਬਾਦ ਹੋਣ ਤੋਂ ਬਚਾਈਏ, ਪ੍ਰਵਾਸੀ ਅਤੇ ਝੁੱਗੀ ਝੌਂਪੜੀ ਲੈਂਡ ਨਾ ਬਣਨ ਦੇਈਏ, ਅਸੀ ਪਰਚੇ ਪਵਾ ਲਏ, ਜੇਲ੍ਹ ਕਟ ਲਈ,,
ਪਰ ਏਧਰ ਆਪ ਪਾਰਟੀ ਦੇ ਵਿਧਾਇਕ ਕੁਲਦੀਪ ਧਾਲੀਵਾਲ ਰਾਤ ਨੂੰ ਪ੍ਰਵਾਸੀਆਂ ਦੀਆਂ ਰੇਹੜੀਆਂ ਤੇ ਜਾਕੇ ਓਹਨਾ ਨੂ ਭਰੋਸਾ ਦੇ ਰਿਹਾ ਵੀ ਦੱਬ ਕੇ ਕੰਮ ਕਰੋ, ਰੇਹੜੀਆਂ ਲਗਾਓ,, ਕੋਈ ਆ ਕੇ ਰੋਕਦਾ ਤਾਂ SHO , DSP ਨੂੰ ਦੱਸੋ,, ਅਸੀ ਤੁਹਾਡੇ ਨਾਲ ਹਾਂ
ਪੰਜਾਬੀਓ ,, ਅਜੇ ਵੀ ਇਹਨਾਂ ਤੋ ਉਮੀਦ ਆ ਕੋਈ ਸੁਧਾਰ ਦੀ
Baflow chori
Chori
Alert
Chori dangar
Pind chori
Baflow
17/08/2026
ਫੜੀ ਗਈ ਪੰਜਾਬ ਸਰਕਾਰ ਦੀ ਚਲਾਕੀ।
Click here to claim your Sponsored Listing.
Category
Contact the business
Telephone
Website
Address
Ludhiana
141419
