farmer brother pro

farmer brother pro

Share

farmer brother products

06/10/2026

ਇਨਸਾਨ ਨੂੰ ਸਦਾ ਉਸ ਸਰਕਲ ਵਿੱਚ ਬੈਠਣਾ ਚਾਹਿਦਾ ,ਜਿੱਥੇ ਗ੍ਰੋਥ,ਬਿਜ਼ਨੈੱਸ,ਮਾਇੰਡਸੈੱਟ,
ਟਾਰਗੇਟ ਅਤੇ ਸੁਪਨੇ ਬਾਰੇ ਚਰਚਾ ਹੁੰਦੀ ਹੋਵੇ, ਨਾ ਕੇ ਲੋਕਾ ਬਾਰੇ ।

04/10/2026

ਜ਼ਿੰਦਗੀ "ਚ ਹਰ ਦਿਨ
ਨਵੀ ਸ਼ੁਰੂਆਤ ਏ,
ਕੱਲ੍ਹ ਕੀ ਹੋਇਆ ਸੋਚ ਕੇ
ਅੱਜ ਖਰਾਬ ਨਾ ਕਰੋ !

02/10/2026

ਮਿਹਨਤ ਕਰਦੇ ਰਹੋ, ਬਾਕੀ ਰੱਬ ’ਤੇ ਛੱਡ ਦਿਓ,
ਜੋ ਤੁਹਾਡੇ ਹਿੱਸੇ ਦਾ ਏ, ਉਹ ਰੱਬ ਕਦੇ ਖੋਹਣ ਨਹੀਂ ਦਿੰਦਾ। 🙏

01/10/2026

ਜਿੰਨਾ ਨਾਲ ਮੋਹੱਬਤ ਹੋਏ,
ਓਹਨਾ ਦੇ ਪਿੰਡ ਦੇ ਰਾਹ ਵੀ ਸੋਹਣੇ
ਲੱਗਦੇ ਹਨ ।❤️

30/09/2026

ਸਮਾਂ ਆਪ ਹੀ ਪਰਦੇ ਚੱਕਦਾ ਹੈ
ਗੇਰਾਂ ਚ ਛੁਪੇ ਆਪਣੇ
ਤੇ
ਆਪਣੇ ਚ ਛੁਪੇ ਗੈਰਾਂ ਤੋ💯✅

29/09/2026

ਅਵਾਜ਼ ਮਾਰੋ ਤਾਂ ਝੱਟ ਹਾਜ਼ਰ ਹੁੰਦੀਆ ਨੇ,
ਪੁੱਤਾ ਦੇ ਮੁਕਾਬਲੇ ਦੱਸੋ,
ਧੀਆਂ ਕਿਹੜੀ ਗੱਲੋ ਘੱਟ ਹੁੰਦੀਆਂ
ਨੇ ।

28/09/2026

ਯਾਤਰਾ ਦੇ 9ਵੇਂ ਦਿਨ ਹਵਾ ਮਹਿਲ ਦੀ ਸ਼ਾਹੀ ਵਿਰਾਸਤ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ,farmer brother pro

27/09/2026

ਕਿਲ੍ਹੇ ਦੀਆਂ ਪੁਰਾਣੀਆਂ ਦੀਵਾਰਾਂ, ਮਿੱਠੀਆਂ ਸੁਰਾਂ ਤੇ ਕੁਦਰਤ ਦੇ ਸੋਹਣੇ ਰੰਗ…farmer brother pro

26/09/2026

ਯਾਤਰਾ ਦੇ 9ਵੇਂ ਦਿਨ ਜੈਪੁਰ ਦੀ ਸ਼ਾਨ ਹਵਾ ਮਹਿਲ ਦੇਖਣ ਦਾ ਮੌਕਾ ਮਿਲਿਆ।farmer brother pro

25/09/2026

ਜੈਪੁਰ ਦੇ ਇਤਿਹਾਸਕ ਕਿਲ੍ਹਿਆਂ ਨੂੰ ਵੇਖ ਕੇ ਇੰਝ ਲੱਗਿਆ ਜਿਵੇਂ ਇਤਿਹਾਸ ਦੇ ਪੰਨਿਆਂ ਵਿੱਚ ਪਹੁੰਚ ਗਏ ਹੋਈਏ। farmer brother pro

Category

Telephone

Website

Address


Abohar

Alerts

Be the first to know and let us send you an email when farmer brother pro posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Abohar.