Harpreet bucho

Harpreet bucho

Share

Sarbat da Bhalla

01/05/2026

ਪੈਸਾ ਸਭ ਕੁਝ ਬਦਲ ਦਿੰਦਾ
ਰਾਜ ਵੀ ਤੇ ਰਿਵਾਜ ਵੀ
ਬੋਲੀ ਵੀ ਤੇ ਅਵਾਜ ਵੀ...👍

01/05/2026

Like 👍

30/04/2026

“” ਚੁੱਪ ਦੇ ਦੋ ਅਰਥ ਨੇ
ਜਾ ਤਾਂ ਬੰਦਾ ਕੁਝ ਨਹੀਂ ਜਾਣਦਾ
ਜਾ ਫਿਰ ਬਹੁਤ ਕੁਝ ਜਾਣਦਾ...👍

29/04/2026

“” ਝੂਠ ਬੋਲਣ ਤੇ ਪਾਪ ਲੱਗਦਾ
ਸੱਚ ਬੋਲਣ ਤੇ ਮਿਰਚਾਂ ਦੱਸੋ ਬੰਦਾ ਹੁਣ ਕੀ ਕਰੇ 👍

29/04/2026

“” ਹੱਸਣ ਤੇ ਰੋਣ ਚ ਬੜਾ ਫਰਕ ਹੁੰਦਾ ਜਾਗਣ ਤੇ ਸੌਣ ਚ ਬੜਾ ਫਰਕ ਹੁੰਦਾ ਲੋਕਾਂ ਨੂੰ ਬੜਾ ਕੁਝ ਲੱਗਦਾ ਲੱਗਣ ਤੇ ਹੋਣ ਚ ਬੜਾ ਫਰਕ ਹੁੰਦਾ...

29/04/2026

“” ਬਹੁਤੀ ਉਮੀਦ ਨਾ ਰੱਖੋ ਕਿਸੇ ਤੋਂ ਕਿਉਂ ਕਿ ਕੋਈ ਜਿਨ੍ਹਾਂ ਮਰਜੀ ਆਪਣਾ ਹੋਵੇ ਪਹਿਲਾ ਆਪਣਾ ਹੀ ਸੋਚਦਾ...👍

28/04/2026

“” ਚਾਰ ਚਾਰ ਘੰਟੇ ਬੱਸਾਂ ਚ ਸਫ਼ਰ ਕਰ ਲੈਂਦੀਆਂ
ਚੰਗੀਆਂ ਕੁੜੀਆਂ
ਪਰ ਵੱਡੀਆਂ ਗੱਡੀਆਂ
ਦੇਖ ਕੇ ਕਿਰਦਾਰ ਨੀਵਾਂ ਨਹੀਂ ਕਰਦੀਆਂ...

28/04/2026

“” ਨਾ ਸੋਚਿਆ ਕਰ ਅੱਗੇ ਕੀ ਹੋਣਾ
ਜੋ ਪਹਿਲਾ ਹੋਇਆ ਓ ਕਿਹੜਾ ਕਦੇ ਸੋਚਿਆ ਸੀ ...

27/04/2026

“” ਭਰਾ ਨੇ ਕੁੜੀ ਲੱਭੀ ਤਾਂ ਸਾਰੇ ਟੱਬਰ ਨੂੰ ਚਾਅ ਚੱੜ ਗਿਆ
ਪਰ ਭੈਣ ਨੇ ਮੁੰਡਾ ਲੱਭਿਆ ਤਾਂ ਗੱਲ ਅਣਖਾਂ ਤੇ ਆ ਗਈ...

27/04/2026

ਮਹਿਫਲਾ ਚ ਮਹਿੰਗੀਆਂ ਚੀਜਾਂ ਗਿਣਾਉਣ ਵਾਲੇ
ਬਿੱਲ ਦੇਣ ਵੇਲੇ ਬਟੂਆ ਗੱਡੀ ਚ ਭੁੱਲ ਜਾਂਦੇ ਨੇ...

Want your business to be the top-listed Beauty Salon in Bathinda?
Click here to claim your Sponsored Listing.

Category

Website

Address


Bhucho Kalan
Bathinda
151101