Punjab Bolda
Contact information, map and directions, contact form, opening hours, services, ratings, photos, videos and announcements from Punjab Bolda, delhi, Noida.
Punjab Bolda – ਅਸਲ ਪੰਜਾਬ ਦੀ ਅਸਲੀ ਆਵਾਜ਼!
ਅਸੀਂ ਪੰਜਾਬ ਦੀਆਂ ਗੱਲਾਂ, ਹਕੀਕਤਾਂ ਅਤੇ ਅਣਸੁਣੀਆਂ ਖਬਰਾਂ ਤੁਹਾਡੇ ਤੱਕ ਲਿਆਉਂਦੇ ਹਾਂ। ਰਾਜਨੀਤੀ, ਸਮਾਜ, ਕਿਸਾਨ, ਨੌਜਵਾਨ, ਇਮੀਗ੍ਰੇਸ਼ਨ, ਬੇਰੋਜ਼ਗਾਰੀ ਜਾਂ ਘਰ-ਘਰ ਦੀ ਕੋਈ ਵੀ ਅਸਲ ਗੱਲ – ਸਭ ਕੁਝ ਬਿਨਾਂ ਡਰ ਦੇ, ਖੁਲ੍ਹੇ ਸ਼ਬਦਾਂ ‘ਚ!
ਜੇ ਵਿਆਹ ਨਹੀਂ ਸੀ ਕਰਵਾਉਣਾ ਤਾਂ ਦੇ ਦਿੰਦੀ ਜਵਾਬ ਮਾਂ ਦਾ ਪੁੱਤ ਜਰੂਰ ਮਾਰਨਾ ਸੀ
ਖਾਣੇ ਗੋਲ ਗੱਪੇ ਫਿਰ ਕਹਿ ਦਿੰਦੇ ਨੇ ਸਾਡੀ ਤਾਂ ਜਨਾਨੀ ਭੱਜ ਗਈ ਹੋਰ ਕਿੱਥੋਂ ਖੜੂ ਜਨਾਨੀ
ਜਦੋਂ ਤੱਕ ਪੰਜਾਬ 'ਚ ਵੋਟਾਂ ਨਹੀਂ ਹੁੰਦੀਆਂ ਉਦੋਂ ਤੱਕ ਹੋਣਗੇ ਆਹੀ ਕੰਮ
ਜਿਹੜਾ ਅਸਲੀ ਸਿੱਖ ਹੁੰਦਾ ਉਹ ਫੈਨ ਗੁਰੂਆਂ ਦਾ ਹੁੰਦਾ ਨਾ ਕਿ ਅਜਿਹੇ ਬੰਦਿਆਂ ਦਾ
ਜੇ ਜ਼ਿੰਦਗੀ ਵਧੀਆ ਕੱਟਣੀ ਚਾਹੁੰਦੇ ਹੋ ਤਾਂ ਅਜਿਹੀਆਂ ਗਲਤੀਆਂ ਨਾ ਕਰਿਓ
ਹੁਣ ਦੱਸੋ ਆਮ ਬੰਦਾ ਕਿੱਧਰ ਨੂੰ ਜਾਏ ਜੇ ਧਰਨੇ ਲਾਂਦੇ ਨੇ ਤਾਂ ਬਦਨਾਮ
ਆਹ ਬੀਬੀ ਵਿਚਾਰੀ ਵਾਲੀ ਭੋਲੀ ਨਿੱਕਲੀ !ਜਿਹੜੀ ਬਾਦਲ ਨੂੰ ਭੋਲਾ ਸਮਝੀ ਜਾਂਦੀ ਆ
ਕੈਨੇਡਾ ਦੇ ਚੱਕਰ ਚ ਤੂਸੀ ਭੁੱਲ ਜਾਦੇ ਹੋ ਸਾਰੇ ਆਪਣੇ ਰਿਸ਼ਤੇਦਾਰ ਐਵੇਂ ਹੀ ਹੋਇਆ ਕੁਝ
ਭਾਈ ਅੰਮ੍ਰਿਤਪਾਲ ਨੇ ਦੱਸਿਆ ਹੈ ਬਾਣੇ ਦਾ ਅਸਲੀ ਰੁਤਬਾ ਕੀ ਹੁੰਦਾ ਆ
ਕੈਨਡਾ 'ਚ ਸਾਡੇ ਨਾਲੋਂ ਇੱਕ ਗੱਲ ਹੀ ਚੰਗੀ ਹੈ ਬਾਕੀ ਗੱਲਾਂ ਸਾਰੀਆਂ ਨੇ ਮਾੜੀਆਂ
Contact the business
Website
Address
Delhi
Noida
Alerts
Be the first to know and let us send you an email when Punjab Bolda posts news and promotions. Your email address will not be used for any other purpose, and you can unsubscribe at any time.
