Manpreet deol vlogs
subscribe my channel �
🙏 ਮਨ ਨੀਵਾਂ ਮੱਤ ਉੱਚੀ 🙏
Miss you Rajvir jawanda
New Punjabi move 2025
Part-2 ਆਹ ਗੱਲੋ ਹੋਈ ਸੀ ਲੜਾਈ
05/09/2025
Please subscribe my YouTube channel 🙏👇
https://www.youtube.com/
29/08/2025
Watch and share please 🙏
ਕੀ ਪੰਜਾਬ ਵਿੱਚ ਹੜ੍ਹ ਜਾਣ ਬੁੱਝ ਕੇ ਲਿਆਏ ਜਾ ਰਹੇ ਹਨ?#viral #punjabfloods #trendingvideo #flood #floods ਕੀ ਪੰਜਾਬ ਵਿੱਚ ਹੜ੍ਹ ਜਾਣ ਬੁੱਝ ਕੇ ਲਿਆਏ ਜਾ ਰਹੇ ਹਨ?
28/08/2025
ਅੱਜ ਦੀਆਂ ਅਖ਼ਬਾਰਾਂ ਵਿੱਚ ਵੀ ਚਰਚਾ ਹੈ, ਜਿਹੜਾ ਬਾਜਵਾ ਸਾਬ੍ਹ ਕੱਲ੍ਹ 'ਬੰਬੂਕਾਟ' ਜਿਹਾ ਅਟੋਰ ਲਈ ਫਿਰਦੇ ਸੀ। ਕਹਿੰਦੇ ਇਹ ਐਵੇਂ ਨਹੀਂ 100 ਫੁੱਟ ਪਾਣੀ ਵਿੱਚ ਵੀ ਮੁਰਗਾਈ ਆਂਗੂੰ ਤਰਦਾ, 2 ਕਰੋੜ ਤੋਂ ਉੱਤੇ ਦਾ ਹੈ ਇੱਕ ਯੂਨਿਟ। ਬਾਜਵਾ ਨੇ ਵਿਸ਼ੇਸ਼ ਯਤਨ ਕਰਕੇ ਇਸ ਨੂੰ ਹਾਸਲ ਕੀਤਾ ਸੀ। ਜਦੋਂ ਇਹੋ ਜਿਹੇ ਸਾਧਨ ਬਣ ਚੁੱਕੇ ਹਨ ਤਾਂ ਪੰਜਾਬ ਕੋਲ ਇਹ ਹੰਗਾਮੀ ਹਾਲਾਤ ਵਾਸਤੇ ਹੋਣੇ ਚਾਹੀਦੇ ਆ; ਪਰ ਨਹੀਂ ਇਨ੍ਹਾਂ ਨੂੰ ਕਾਫ਼ਲੇ ਲਈ ਸੋਹਣੀ ਗੱਡੀ ਚਾਹੀਦੀ ਐ ਬੱਸ! 👏
ਮਿੰਟੂ ਗੁਰੂਸਰੀਆ
New vlog
Vlog # 2
Click here to claim your Sponsored Listing.
Telephone
Address
Patiala
